ਪੰਜਾਬੀ ਯੂਨੀਵਰਸਿਟੀ, ਪਟਿਆਲਾ

(1961 ਦੇ ਪੰਜਾਬ ਐਕਟ ਨੰ: 35 ਤਹਿਤ ਸਥਾਪਤ)

ਪ੍ਰੀਖਿਆ ਸ਼ਾਖਾ

* ਪ੍ਰੀਖਿਆਵਾਂ ਪਹਿਲਾ,ਤੀਜਾ,ਪੰਜਵਾਂ,ਸੱਤਵਾਂ,ਨੌਵਾਂ ਸਮੈਸਟਰ - ਰੈਗੂਲਰ/ਡਿਸਟੈਂਸ ਐਜੂਕੇਸ਼ਨ/ਪ੍ਰਾਈਵੈਟ/ਰੀ-ਅਪੀਅਰ/ਗੋਲਡਨ-ਚਾਂਸ/ ਸਪੈਸ਼ਲ-ਚਾਂਸ ਆਦਿ (18-01-2022 ਤੋਂ ਸ਼ੁਰੂ)

ਡੇਟ-ਸ਼ੀਟਾਂ ਵਿੱਚ ਇੱਕੋ ਨਾਮ ਵਾਲੇ ਪੇਪਰ ਹੋ ਸਕਦੇ ਹਨ ਪਰ ਉੰਨਾ ਦਾ ਕੋਡ ਵੱਖ-ਵੱਖ ਹੋਵੇਗਾ | ਇਸ ਲਈ ਵਿਦਿਆਰਥੀ ਨੂੰ ਆਪਣੀ ਡੇਟ-ਸ਼ੀਟ ਅਨੁਸਾਰ ਪੇਪਰ ਦੇ ਕੋਡ ਅਨੁਸਾਰ ਹੀ ਪੇਪਰ ਡਾਊਨਲੋਡ ਕਰਕੇ ਹੱਲ ਕਰਨਾ ਹੈ | ਜੇਕਰ ਗ਼ਲਤ ਕੋਡ ਵਾਲਾ ਪੇਪਰ ਡਾਊਨਲੋਡ ਕਰਕੇ ਹੱਲ ਕੀਤਾ ਜਾਂਦਾ ਹੈ ਤਾਂ ਉਸਦੀ ਜਿੰਮੇਵਾਰੀ ਵਿਦਿਆਰਥੀ ਦੀ ਹੋਵੇਗੀ
ਡੇਟ ਸ਼ੀਟ ਅਨੁਸਾਰ ਜੇਕਰ ਵੈਬਸਾਈਟ ਤੇ ਪ੍ਰਸ਼ਨ ਪੱਤਰ ਦਿਖਾਈ ਨਹੀਂ ਦੇ ਰਹੇ ਹਨ ਤਾਂ ਆਪਣੇ ਵੈੱਬ-ਬ੍ਰਾਉਜ਼ਰ (web browser) ਦੀ ਹਿਸਟਰੀ ਡਿਲੀਟ ਕੀਤੀ ਜਾਵੇ ਅਤੇ ਵੈਬ ਪੇਜ ਨੂੰ refresh/ਦੋਬਾਰਾ open ਕੀਤਾ ਜਾਵੇ।
ਅੱਜ ਦੇ ਪੇਪਰ ਡਾਊਨਲੋਡ ਕਰਨ ਲਈ ਸਾਹਮਣੇ ਦਿੱਤੇ ਲਿੰਕ ਤੇ click ਕਰੋ Click here
ਪ੍ਰਾਈਵੇਟ (ਫਰੈਸ਼) ਅਤੇ ਰੀ-ਅਪੀਅਰ ਬੀ.ਏ-I,ਸੀ.ਸੀ (ਫਰੈਸ਼) ਅਤੇ ਰੀ-ਅਪੀਅਰ ਬੀ.ਏ-I ਵਿਦਿਆਰਥੀਆਂ ਲਈ ਉੱਤਰ ਕਾਪੀਆਂ ਭੇਜਣ ਸਬੰਧੀ ਡਿਸਕਲੇਮਰ (ਉੱਤਰ-ਕਾਪੀ ਸੈਂਡ/ਭੇਜਣ ਤੋਂ ਪਹਿਲਾਂ ਇਸਨੂੰ ਜਰੂਰ ਪੜਿਆ ਜਾਵੇ) Disclaimer
ਪੇਪਰਾਂ ਲਈ ਮੈਪ ਡਾਊਨਲੋਡ ਕਰਨ ਲਈ ਇਥੇ ਕਲਿਕ ਕਰੋ Maps
ਪ੍ਰੀਖਿਆਵਾਂ ਬਾਰੇ ਹਦਾਇਤਾਂ Instructions
ਡੇਟ-ਸ਼ੀਟ ਲਈ ਨਵਾਂ ਲਿੰਕ Datesheet
ਡੇਟ-ਸ਼ੀਟ ਲਈ ਪੁਰਾਣਾ ਲਿੰਕ (ਜੋ ਹੁਣ ਬੰਦ ਕਰ ਦਿਤਾ ਗਿਆ ਹੈ), ਅੱਗੇ ਤੋਂ ਇਸ ਲਿੰਕ ਤੇ ਕੋਈ ਨਵੀਂ ਡੇਟ-ਸ਼ੀਟ ਨਹੀਂ ਪਾਈ ਜਾਵੇਗੀ, ਇਸ ਲਈ ਨਵੇਂ ਲਿੰਕ ਤੇ ਹੀ ਵਿਸਿਟ ਕੀਤਾ ਜਾਵੇ Old Datesheet link
ਮਿਤੀ 19.2.22 ਅਤੇ 21.2.22 ਦੀਆਂ ਪ੍ਰੀਖਿਆਵਾਂ ਮੁਲਤਵੀ ਸਬੰਧੀ ਜਰੂਰੀ ਸੂਚਨਾਂ Click here
ਕਰੈਸ਼ ਕੋਰਸ ਇਨ ਪੰਜਾਬੀ ਐਜ਼ ਸੈਕਿੰਡ ਐਂਡ ਫਾਰਮ ਲੈਂਗੂਏਜ਼ (ਤਿੰਨ ਮਹੀਨੇ ਦਾ ਕੋਰਸ) ਅਤੇ ਕਰੈਸ਼ ਕੋਰਸ ਇਨ ਪੰਜਾਬੀ ਐਜ਼ ਸੈਕਿੰਡ ਲੈਂਗੂਏਜ਼ (ਤਿੰਨ ਮਹੀਨੇ ਦਾ ਕੋਰਸ) ਦੀਆਂ ਮਿਤੀ 3.3.2022 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਸਬੰਧੀ। Click here
  1. ਸਮੂੰਹ ਸਬੰਧਤਾਂ ਦੀ ਜਾਣਕਾਰੀ ਹਿੱਤ ਦੱਸਿਆ ਜਾਂਦਾ ਹੈ ਕਿ ਕੁੱਝ ਪ੍ਰਬੰਧਕੀ ਕਾਰਨਾਂ ਕਰਕੇ ਕਈ ਵਾਰ ਡੇਟਸ਼ੀਟ ਵਿੱਚ ਤਬਦੀਲੀ ਹੋ ਸਕਦੀ ਹੈ| ਇਸ ਲਈ ਪ੍ਰੀਖਿਆਵਾਂ ਸਮਾਪਤ ਹੋਣ ਤੱਕ ਸਮੇਂ -ਸਮੇਂ ਤੇ ਡੇਟਸ਼ੀਟ ਯੂਨੀਵਰਸਿਟੀ ਦੀ ਵੈਬਸਾਈਟ https://results.pupexamination.ac.in/t2/dsup/links.php" ਤੋਂ ਚੈਕ ਕਰ ਲਿਆ ਜਾਵੇ|
  2. ਰੈਗੂਲਰ/ਡਿਸਟੈਂਸ ਐਜ਼ੂਕੇਸ਼ਨ ਅਤੇ ਰੀ-ਅਪੀਅਰ ਕਪੈਸਟੀ ਅਧੀਨ ਪ੍ਰੀਖਿਆ ਦੇ ਰਹੇ ਹਰੇਕ ਵਿਦਿਆਰਥੀ ਪੇਪਰ ਹੱਲ ਕਰਨ ਤੋਂ ਬਾਅਦ ਨਿਰਧਾਰਿਤ ਸਮੇਂ ਵਿੱਚ ਹਰ ਸ਼ੀਟ ਨੂੰ ਕ੍ਰਮ ਅਨੁਸਾਰ ਸਕੈਨ ਕਰਕੇ ਇੱਕ pdf ਫਾਈਲ ਬਣਾਏਗਾ ਅਤੇ ਇਸ ਫਾਈਲ ਨੂੰ ਵਿਭਾਗ/ਕਾਲਜ਼ ਵਲੋਂ ਦਿੱਤੀ ਈ-ਮੇਲ ਰਾਹੀਂ ਫਾਈਲ ਅਟੈਚ ਕਰਕੇ ਭੇਜੇਗਾ | ਜੇਕਰ ਵਿਦਿਆਰਥੀ ਕੋਲ ਅਜਿਹੇ ਸਾਧਨ ਮੌਜੂਦ ਨਹੀਂ ਹਨ ਕੇ ਉਹ ਉਤਰ-ਸ਼ੀਟਾਂ ਨੂੰ ਸਕੈਨ ਕਰਕੇ pdf ਬਣਾ ਕੇ ਫਾਈਲ ਨਾ ਭੇਜ ਸਕੇ ਤਾਂ ਉਹ ਆਪਣੀ ਉੱਤਰ-ਕਾਪੀ ਦਸਤੀ/ਰਜਿਸਟਰਡ ਡਾਕ/ਸਪੀਡ ਪੋਸਟ ਰਾਹੀਂ ਆਪਣੇ ਸਬੰਧਤ ਵਿਭਾਗ/ਕਾਲਜ ਤੇ ਮੁਖੀ/ਪ੍ਰਿੰਸੀਪਲ ਨੂੰ ਭੇਜ ਸਕਦਾ ਹੈ |
  3. ਕੇਵਲ ਪ੍ਰਾਇਵੇਟ/ਪ੍ਰਾਇਵੇਟ ਰੀ-ਅਪੀਅਰ ਵਿਦਿਆਰਥੀ ਪੇਪਰ ਹੱਲ ਕਰਨ ਤੋਂ ਬਾਅਦ ਉਸੇ ਦਿਨ ਹੀ ਆਪਣੀ ਉਤਰ-ਕਾਪੀ ਸਪੀਡ ਪੋਸਟ ਜਾਂ ਰਜਿਸਟਰਡ ਡਾਕ ਰਾਹੀਂ ਸਹਾਇਕ ਰਜਿਸਟਰਾਰ, ਸੀਕਰੇਸੀ ਬ੍ਰਾਂਚ, ਪ੍ਰੀਖਿਆ ਸ਼ਾਖਾ,ਪੰਜਾਬੀ ਯੂਨੀਵਰਸਿਟੀ, ਪਟਿਆਲਾ, 147002 ਨੂੰ ਭੇਜਣਗੇ | ਜੇਕਰ ਪ੍ਰੀਖਿਆ ਸ਼ਾਮ ਦੇ ਸੈਸ਼ਨ ਵਿੱਚ ਹੋ ਰਹੀ ਹੈ ਜਾਂ ਪ੍ਰੀਖਿਆ ਵਾਲੇ ਦਿਨ ਡਾਕ ਘਰ ਬੰਦ ਹੈ ਤਾਂ ਵਿਦਿਆਰਥੀ ਆਪਣੀ ਉਤਰ-ਕਾਪੀ ਅਗਲੇ ਇੱਕ ਕਾਰਜਕਾਰੀ ਦਿਨ ਵਿੱਚ ਉਪਰੋਕਤ ਪਤੇ ਤੇ ਭੇਜ ਸਕਦਾ ਹੈ | ਵਿਦਿਆਥੀ ਆਪਣੀ ਉਤਰ-ਕਾਪੀ ਸੀਕਰੇਸੀ ਬ੍ਰਾਂਚ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਦਸਤੀ ਵੀ ਉਕਤ ਸਮੇਂ ਅਨੁਸਾਰ ਜਮਾਂ ਕਰਵਾ ਸਕਦਾ ਹੈ | ਇਸ ਤੋਂ ਇਲਾਵਾ ਹੋਰ ਕਿਸੇ ਢੰਗ ਨਾਲ ਜਾਂ ਉਕਤ ਸਮੇਂ ਤੋਂ ਬਾਅਦ ਭੇਜੀ ਗਈ ਉਤਰ-ਕਾਪੀ ਦਾ ਮੁਲਾਂਕਣ ਨਹੀਂ ਕਰਵਾਇਆ ਜਾਵੇਗਾ |
  4. ਡਿਸਟੈਂਸ ਐਜੁਕੇਸ਼ਨ ਵਿਭਾਗ ਦੇ ਵਿਦਿਆਰਥੀ ਪ੍ਰੀਖਿਆ ਸਬੰਧੀ ਕੋਈ ਸੱਮਸਿਆ ਲਈ 0175-5136421 ਤੇ ਸੰਪਰਕ ਕਰ ਸਕਦੇ ਅਤੇ ਵਿਭਾਗ ਦੀ ਵੈਬਸਾਈਟ https://www.pbidde.org ਤੇ ਵਿਜ਼ਿਟ ਕਰ ਸਕਦੇ ਹਨ |
ਪ੍ਰਸ਼ਨ ਪੱਤਰ ਦੀ ਉਪਲਬਧਤਾ ਨਾ ਹੋਣ ਸੰਬੰਧੀ ਕੋਈ ਸਮੱਸਿਆ ਹੋਣ ਦੀ ਸਥਿਤੀ ਤੇ ਕਿਰਪਾ ਕਰਕੇ [email protected] ਤੇ ਰਿਪੋਰਟ ਕਰੋ , ਇਸ ਈ-ਮੇਲ ਤੇ Answer Sheet (ਉੱਤਰ ਕਾਪੀ) ਨਾ ਭੇਜੀ ਜਾਵੇ । ਇਸ ਈ-ਮੇਲ ਤੇ ਭੇਜੀ ਗਈ ਕੋਈ ਵੀ answer-sheet ਸਵੀਕਾਰ ਨਹੀਂ ਕੀਤੀ ਜਾਵੇਗੀੇ

Helpline Numbers regarding Download of Question Papers

(For any query regarding Download of Question Papers,please call only during exam date on all examination days)

ਸ਼੍ਰੀ ਰਮੇਸ਼ ਕੁਮਾਰ, ਅੱਸੀਸਟੈਂਟ ਰਜਿਸਟਰਾਰ (ਗੁਪਤ ਸਾਖਾ) 82880-28965

ਸ਼੍ਰੀ ਜਸਵੰਤ ਸਿੰਘ, ਅੱਸੀਸਟੈਂਟ ਰਜਿਸਟਰਾਰ (ਪ੍ਰੀਖਿਆਵਾਂ ) 98148-26433

ਇੰਜ. ਅਸ਼ਵਨੀ ਰੋਹਿਲਾ, ਸਿਸਟਮ ਐਨਾਲਿਸਟ (ਔਨਲਾਈਨ ਪੋਰਟਲ) 94788-07583

ਇੰਜ. ਆਸ਼ੂ ਕੁਮਾਰ, ਸਿਸਟਮ ਐਨਾਲਿਸਟ (ਡਿਸਟੈਂਸ ਐਜੁਕੇਸ਼ਨ) 98154-48984

ਡਿਸਟੈਂਸ ਐਜੁਕੇਸ਼ਨ ਵਿਭਾਗ 0175-5136421

ਸ਼੍ਰੀ ਦਿਨੇਸ਼ ਕੁਮਾਰ, ਸੀਨੀਅਰ ਸਹਾਇਕ (ਗੁਪਤ ਸਾਖਾ) 95013-48255

ਸ਼੍ਰੀ ਚਰਨਪ੍ਰੀਤ ਸਿੰਘ, ਸੀਨੀਅਰ ਸਹਾਇਕ (ਗੁਪਤ ਸਾਖਾ) 70090-82478

ਸ਼੍ਰੀ ਬਲਵਿੰਦਰ ਸਿੰਘ, ਕਲਰਕ (ਐਡਹਾਕ), ਡੇਟ-ਸ਼ੀਟ ਸਾਖਾ 95017-49401

ਸ਼੍ਰੀ ਵਰਿੰਦਰ ਸਿੰਘ ਭੁੱਲਰ, ਕੰਪਿਊਟਰ ਲੈਬ 95015-31204